ਲੋਕੀ ਨੱਚਣ

ਮੈਂ ਦੇਖਾਂ ਚਾਅ ਚੜੇ

ਪਰ ਨੱਚਣ ਤੋਂ ਸੰਗਾਂ

ਸਤਨਾਮ ਸਿੰਘ , ਜਮਾਤ ਬਾਰਵੀਂ , ਸ ਸ ਸਕੂਲ , ਰਾਮਗੜ੍ਹ ਸ਼ਾਹਪੁਰੀਆਂ (ਮਾਨਸਾ )

لوکی نچن
میں دیکھاں چاء چڑے
پر نچن توں سنگاں

ستنام سنگھ ، جماعت بارویں ، س س سکول ، رامگڑھ شاہپریاں مانسا
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ