learning the trade

the child limps up for alms

and skips away

John Brandi

ਧੰਦਾ ਸਿਖਦਾ ਬੱਚਾ

ਲੰਗੜਾਕੇ ਭੀਖ ਮੰਗਣ ਆਇਆ

ਭੱਜ ਕੇ ਖਿਸਕ ਗਿਆ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

دھندا سِکھدا بچہ
لنگڑا کے بھِیکھ منگن آیا
بھجّ کے کھِسک گیا

جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ