ਮੇਲੇ ‘ਚ ਜਲੇਬੀਆਂ

ਮੱਖੀਆਂ ਨੇ ਚੱਖੀਆਂ

ਮੇਲੀਆਂ ਨੇ ਖਾਧੀਆਂ

ਗੁਰਮੀਤ ਸੰਧੂ

میلے ‘چ جلیبِیاں
مکھیاں نے چکھِیاں
میلِیاں نے کھادھِیاں

گرمِیت سندھو
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ