ਡਾਕਟਰ ਦਾ ਧਰਵਾਸ

ਦਵਾਈਆਂ ਤੋਂ ਵੱਧ ਲੱਗੇ

ਮਾਂ ਦੀ ਅਰਦਾਸ

ਸੰਦੀਪ ਧਨੋਆ

ڈاکٹر دا دھرواس
دوائیاں توں ودھ لگے
ماں دی ارداس

سندیپ دھنوآ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ