at the thrift store

buying back

his own shirt

John Brandi

ਕਬਾੜੀਏ ਦੀ ਹੱਟੀ

ਮੁੜ ਖਰੀਦ ਰਿਹਾ

ਅਪਣਾ ਹੀ ਕੁੜਤਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

کباڑیئے دی ہٹی
مُڑ خرید رہا
اپنا ہی کُڑتا

جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ