ਤਿਤੱਲੀ ਉੱਡਦੀ ਫਿਰੇ

ਰੰਗ ਵੰਡਦੀ

ਫੁੱਲਾਂ ਨੂੰ

ਰੋਜ਼ੀ ਮਾਨ

تتلی اڈدی پھرے
رنگ ونڈدی
پھلاں نوں

روزی مان
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ