ਮਾਂਵਾਂ ਧੀਆਂ

ਦੁੱਖ-ਸੁੱਖ ਫਰੋਲਣ

ਟੈਲੀਫੋਨ ‘ਤੇ

ਦੀਪੀ ਸੰਧੂ

ماواں دھیاں
دُکھ-سُکھ پھرولن
ٹیلیفون ‘تے

دیپی سندھو
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ