ਕਾਲ਼ੀ ਬੋਲ਼ੀ ਰਾਤ

ਮਾਉਰੀ* ਕੁੜੀ ਦੇ ਪੈਰੀਂ

ਜੁਗਨੂਆਂ ਦੀ ਪਾਜ਼ੇਬ

ਜਗਜੀਤ ਸੰਧੂ

*ਨਿਊਜ਼ੀਲੈਂਡ ਦੇ ਮੂਲ਼ਵਾਸੀ

کالی بولی رات
ماؤری٭ کُڑی دے پیریں
جُگنوآں دی پازیب

٭نیوزیلینڈ دے مولواسی

جگجیت سندھو
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ