ਬੱਚਾ ਬਿਮਾਰ
ਦਰਦ ਦਿੱਸੇ
ਮਾਂ ਦੇ ਚਿਹਰੇ
ਸੁਰਿੰਦਰ ਸਾਥੀ
بچہ بِیمار
درد دِسے
ماں دے چہرے
سُرِیندر ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
16 ਐਤਵਾਰ ਮਈ 2010
Posted ਕੁਦਰਤ/Nature, ਜੀਵਨ/Life, ਸੁਰਿੰਦਰ ਸਾਥੀ
inਸੁਰਿੰਦਰ ਸਾਥੀ
سُرِیندر ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
ਮੇਰੀ ਮਾਏਂ ਦੂਰ ਵਸੰਦੀਏ ਨੀ
ਦਿਲ ਮੇਰੇ ਕੋਲ਼ ਰਹੰਦੀਏ ਨੇ
ਬੜਾ ਜੀ ਕਰਦਾ ਅੱਜ ਘੁੱਟ ਕੇ
ਤੈਨੂੰ ਸੀਨੇ ਲਾਵਾਂ ਮੈਂ
ਦੋ ਹੰਝੂ ਕੇਰਾਂ ਝੋਲ਼ੀ ਵਿੱਚ
ਸਿਰ ਧਰਾਂ ਤੇਰੀ ਮੈਂ ਗੋਦੀ ਵਿੱਚ
ਅੱਜ ਹੱਥੀਂ ਆਪਣੇ ਲਿਖ ਕੇ
ਨੀ ਇੱਕ ਬਾਤ ਸੁਣਾਵਾਂ ਮੈਂ…
ਮਾਂ ਦੇ ਮੋਹ ਭਰੇ ਹਰ ਹਾਇਕੂ ਲਈ ਮੁਬਾਰਕ ਹੈ।
ਮੋਹ-ਮਮਤਾ ਦਾ ਦੂਜਾ ਨਾਂ ‘ਮਾਂ’
ਮਾਂ ਵਰਗਾ ਘਣਛਾਵਾਂ ਬੂਟਾ ਮੈਂਨੂੰ ਕਿਧਰੇ ਨਜ਼ਰ ਨਾ ਆਏ
ਜਿਸ ਤੋਂ ਲੈਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ
ਬਾਕੀ ਸਭ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ
ਐਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਏ(ਪ੍ਰੋ;ਮੋਹਨ ਸਿੰਘ)
ਮੋਹ ਮਮਤਾ ਦਾ
ਦੂਜਾ ਨਾਂ
ਮਾਂ
ਦੀਪੀ ਸੰਧੂ ਦਾ ਕੁਮੈਂਟ
ਜੇ ਏਦਾਂ ਲਿਖੀਏ
ਤਾਂ ਕਾਵਿਕ ਲੱਗੇਗਾ ਨਾ
very nice ji…………