out of chaos

a clear picture

of what’s to be done

John Brandi

ਧੁੰਦੂਕਾਰ ‘ਚੋਂ

ਨਿੱਖਰੀ ਤਸਵੀਰ

ਕਿ ਕਰਨਾ ਕੀ ਹੈ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

دھُندوکار ‘چوں
نِکھری تصویر
کہ کرنا کی ہے

جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ