ਮੇਰੀ ਮਾਂ

ਮਿਰਚਾਂ ਕੱਟੇ

ਗੋਲ ਗੋਲ ਛੱਲੇ

ਗੁਰਪ੍ਰੀਤ ਕੌਰ ਚਹਿਲ ,  ਜਮਾਤ ਬਾਰਵੀਂ , ਸ ਸ ਸਕੂਲ , ਰਾਮਗੜ੍ਹ ਸ਼ਾਹਪੁਰੀਆਂ (ਮਾਨਸਾ )

میری ماں
مِرچاں کٹے
گول گول چھلے

گرپریت کور چہل ،  جماعت بارویں ، س س سکول ، رامگڑھ شاہپریاں  مانسا
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ