ਮਰਿਆ ਕੀੜਾ ਵੇਖਕੇ

ਬੱਚਾ ਆਖੇ ‘ਮਾਮਾ

ਇਹਦੀ ਬੈਟਰੀ ਫਿਨਿੱਸ਼ਗੀ’

ਅਮਰਜੀਤ ਸਾਥੀ

مریا کیڑا ویکھکے
بچہ آکھے ‘ماما
ایہدی بیٹری پھنشگی’

امرجیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ