ਪੜ੍ਹਨ ਬੈਠੀ

ਵਰਕੇ ਫਰੋਲੇ

ਵਗਦੀ ਹਵਾ

ਰੋਜ਼ੀ ਮਾਨ

پڑھن بیٹھی
ورقے پھرولے
وگدی ہوا
 

روزی مان
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ