thunder clap—

at the flame’s edge

wax rolls onto the altar

John Brandi

ਬਿਜਲੀ ਦੀ ਗਰਜ—

ਜਗਦੀ ਜੋਤ ‘ਚੋਂ

ਮੋਮ ਗਿਰਿਆ ਵੇਦੀ ‘ਤੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

بِجلی دی غرض—
جگدی جوت ‘چوں
موم گِریا ویدی ‘تے

جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ