ਧਰਤੀ ਧੀਰਜ ਟੁੱਟਾ

ਫਟਿਆ ਸੀਨਾ

ਅੰਬਰ ਧੂੰਆਂ ਧਾਰ

ਮਹਿੰਦਰ ਕੌਰ

دھرتی دھیرج ٹُٹا
پھٹیا سینہ
امبر دھوآں دھار

مہیندر کور
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ