ਚਿੜੀ ਚੋਗ ਲਿਆਈ

ਮੂੰਹ ਖੋਲ੍ਹਕੇ ਮੰਗਣ

ਨਿੱਕੇ ਨਿੱਕੇ ਬੋਟ

ਸੁਰਿੰਦਰ ਕੌਰ

چڑی چوگ لیائی
منہ کھولھکے منگن
نِکے نِکے بوٹ

سریندر کور
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ