ਹਾਈਵੇਅ ਉਤੇ

ਰੁਲ਼ਦੀ ਜੁੱਤੀ

ਟਾਇਰਾਂ ਥੱਲੇ

ਸੰਦੀਪ ਧਨੋਆ

ہائیوے اُتے
رُلدی جُتی
ٹائراں تھّلے

سندِیپ دھنوآ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ