Same old dream—

the empty room

with a rattling doorknob

John Brandi

ਓਹੀ ਪੁਰਾਣਾ ਸੁਪਨਾ—

ਖਾਲੀ ਕਮਰਾ

ਖੜਕਦੇ ਕੁੰਡੇ ਵਾਲ਼ਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

اوہی پُرانا سُپنا
کھالی کمرا
کھڑکدے کُنڈے والا

جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ