at the sweets booth

a man with a swollen tooth

takes my change

John Brandi

ਮਠਿਆਈ ਦੀ ਦੁਕਾਨ

ਸੁੱਜੇ ਦੰਦਾਂ ਵਾਲ਼ੇ ਬੰਦੇ ਨੇ

ਸਾਂਭੀ ਮੇਰੀ ਭਾਨ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

ہلوائی دی دُکان
سُجے دنداں والے بندے نے
سانبھی میرے بھان

جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ