‘ਵਾ ਛੇੜ ਕੇ ਲੰਘੀ

ਵਿਸਮਾਦ ਵਿਚ

ਝੂਮ ਰਹੇ ਨੇ ਰੁੱਖ

ਮਹਿੰਦਰ ਕੌਰ

ہوا چھیڑ کے لنگھی
وِسماد وِچ
جھوم رہے نے رُکھ

مہندر کور
شاہ مُکھی روپ : جسوِندر سِنگھ
ਸ਼ਾਹਮੁਖੀਰੂਪ : ਜਸਵਿੰਦਰ ਸਿੰਘ