Old age—

in the empty wine glass

a white hair

John Brandi

ਬੁਢਾਪਾ—

ਖਾਲੀ ਪੈਮਾਨੇ ਵਿਚ

ਇਕ ਧੌਲ਼ਾ ਵਾਲ਼

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

بُڈھاپا ۔۔
کھالی پَیمانے وِّچ
اِک دھولا وال

جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ