ਗੰਢੇ ਕੱਟਾਂ ਨੈਣ ਭਿੱਜੇ

ਬੱਚਾ ਪੁੱਛੇ ” ਮਾਂ ਤੁਸੀਂ

ਮਾਂ ਨੂੰ ਮਿਸ ਕਰਦੇ ?

ਸੰਦੀਪ ਧਨੋਆ

گنڈھے کّٹاں نَین بھِّجے
بّچہ پُّچھے ۔ ماں تُسیں
ماں نوں مِس کردے ؟

سندِیپ دھنوا
شاہ مُکھی روپ : جسوِندر سِنگھ
ਸ਼ਾਹਮੁਖੀਰੂਪ : ਜਸਵਿੰਦਰ ਸਿੰਘ