after the loudmouths leave

the myenas eat

their crumbs

John Brandi

ਚਲੇ ਗਏ ਬੜਬੋਲੇ

ਲੱਗੀਆਂ ਚੁਗਣ ਗਟਾਰਾਂ

ਡਿੱਗਿਆ ਭੋਰਾ-ਚੋਰਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

چلے گئے بڑبولے
لّگِیاں چُگن گٹاراں
ڈِگیا بھورا ۔چورا

جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ