path unfinished

letters unopened—

the tea pot boils

John Brandi

ਅਧੂਰਾ ਪੈਂਡਾ

ਅਣਖੋਲ੍ਹੇ ਖਤ—

ਚਾਹਦਾਨੀ ਉਬਲ਼ਦੀ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

ادھورا پَینڈا
انکھولھے خط
چاہ دانی اُبلدی

جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ