The heat—

day after day

the well driller’s clank

John Brandi

ਗਰਮੀ—

ਹਰ ਰੋਜ਼ ਹੀ ਹੁੰਦਾ

ਖੂਹ ਪੱਟਣ ਦਾ ਖੜਕਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

گرمی۔۔
ہر روز ہی ہُندا
کھوہ پّٹن دا کھڑکا

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ