ਸਰਘੀ ਵੇਲ਼ੇ

ਜੰਤ ਉਨੀਂਦੇ

ਰੁੱਖ ਤਰੇਲ਼ੇ

ਜਗਜੀਤ ਸੰਧੂ

سرگھی  ویلے
جنت اُنِیندے
رُّکھ تریلے

جگجِیت سندھو

شاہ مُکھی روپ : جسوَندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ