Moments so full

now only a thin line

from the pen

John Brandi

ਕਿੰਨਾਂ ਭਰਪੂਰ ਖਿਣ

ਹੁਣ ਸਿਰਫ ਪਤਲੀ ਜਿਹੀ

ਕਲਮ ਦੀ ਲਕੀਰ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

کِّنا بھرپور کھِن
ہُن صرف پتلی جِہی
قلم دی لکِیر

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ