yesterday’s storm

tipped from pear blossoms

by the wind

John Brandi

ਕੱਲ੍ਹ ਦਾ ਝੱਖੜ

ਨਾਸ਼ਪਾਤੀ ਦੇ ਫੁੱਲਾਂ ਤੋ

ਹਵਾ ਨੇ ਲੰਘਾਇਆ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

کّلھ دا جھّکھڑ
ناشپاتی دے پھُلاں توں
ہوا نے لنگھایا

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ