behind the wheel

of great liberation

a monkey smiles

John Brandi

ਨਿਰਵਾਣ ਚੱਕਰ

ਦੇ ਪਿੱਛੇ ਬੈਠਾ

ਬਾਂਦਰ ਮੁਸਕਾਵੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

نِروان چّکر
دے پَّچھے بَیٹھا
باندر مُسکاوے

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ