Sunrise—

the slow creak of an oxcart

under streaks of army jets

John Brandi

ਪਹੁ-ਫੁਟਾਲਾ–

ਬੈਲ-ਗੱਡੇ ਦੀ ਚੀਂ ਚੀਂ

ਫੌਜੀ ਜੈਟਾਂ ਦੀਆਂ ਲੀਕਾਂ ਥੱਲੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

پہو پھُٹالا
بَیل گّڈے دی چیں چیں
فوجی جَیٹاں دِیاں لِیکاں تھّلے

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ