Her slow goodbye

an invitation

to stay

John Brandi

ਉਸ ਦਾ ਮੱਠਾ ਜਿਹਾ

ਅਲਵਿਦਾ ਕਹਿਣਾ

ਠਹਿਰ ਜਾਣ ਦਾ ਸੱਦਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

اُس دا مّٹھا جہا
الوداع کہنا
ٹھہر جان دا سّدا

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ