Moonless night—

without shadows

the way much easier

John Brandi

ਘੁੱਪ ਹਨੇਰੀ ਰਾਤ—

ਬਿਨ ਪਰਛਾਂਵੇਂ

ਮਾਰਗ ਚੱਲਣਾ ਸੌਖਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

گھُّپ ہنیری رات
بِن پرچھانویں
مارگ چلنا سؤکھا

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ