ਪਾਰਕ ਦੁਆਰ —

ਸਮਾਂ-ਸੂਚੀ

ਤਿੱਤਲੀਆਂ ਲਈ ਵੀ?

ਗੁਰਮੀਤ ਸੰਧੂ

پارک دُآر
سماں سوچی
تِتلِیاں لئی وی

گُرمِیت سنندھو

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ