wine stains

where he’s supposed to sign

—final draft of the will

John Brandi

ਦਾਰੂ ਦੇ ਦਾਗ਼

ਦਸਖਤਾਂ ਦੀ ਥਾਂ

–ਵਸੀਅਤ ਦਾ ਅੰਤਮ ਖਰੜਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

دارو دے داگ
دسخطاں دی تھاں
۔۔وصیعت دا انتِم کھرڑا

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ