So glad for a visit

he opens the gate

for the swirling leaves

John Brandi

ਚਉ ਚੜ੍ਹਿਆ ਕੋਈ ਆਇਆ

ਉਸ ਖੋਲ੍ਹਿਆ ਫਾਟਕ

ਵਰੋਲ਼ੇ ਖਾਂਦੇ ਪੱਤਿਆਂ ਲਈ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

چؤ چڑھیا کوئی آیا
اُسنے کھوہلیا فاٹک
ورولے کھاندے پّتیاں لئی

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ