ਖਹਿ ਖਹਿ ਲੰਘਦੀਆਂ

ਫੁੱਲਾਂ ਨਾਲ ਤਿਤਲੀਆਂ

ਰੰਗ ਬਰੰਗੇ ਰੰਗਦੀਆਂ

ਦਰਬਾਰਾ ਸਿੰਘ

کھیہ کھیہ لنگھدِیاں
پھُّلاں نال تِتلِیاں
رنگ برنگے رنگدِیاں

دربارا سِنگھ

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ