Anniversary roses

cut too short

for the vase

John Brandi

ਵਰ੍ਹੇਗੰਢ ਦੇ ਗੁਲਾਬ

ਕੱਟੇ ਬਹੁਤੇ ਛੋਟੇ

ਫੁੱਲਦਾਨ ਲਈ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

ورہے گنڈھ دے گُلاب
کّٹے بہُتے چھوٹے
پھُّلدان لئی

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ