ਤਾਰਿਆਂ ‘ਤੇ ਬਾਬੇ ਬੈਠੇ

ਮਾਈਆਂ ਚੰਨ ‘ਤੇ ਕੱਤਣ  ਚਰਖਾ

ਬੱਚੇ ਫੁੱਲ ਖਿੜੇ ਧਰਤੀ ‘ਤੇ

ਜਸਵੰਤ ਜ਼ਫ਼ਰ

تاریاں ‘تے بابے بَیٹھے
مائیاں چّن ‘تے کّتن چرخہ
بّچے پھُّل کھِڑے دھرتی ‘تے

جسونت زفر

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ