pine smoke

the taste of it

in the innkeeper’s tea

John Brandi

ਚੀੜ੍ਹ ਦਾ ਧੂਆਂ

ਉਸ ਦਾ ਸੁਆਦ

ਸਰਾਂ ਵਾਲ਼ੇ ਦੀ ਚਾਹ ‘ਚ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

چِیڑھ دا دھواں
اُس دا سواد
سراں  والے دی چاہ ‘چ

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ