the mirror

I can adjust

—it’s the face

John Brandi

ਸ਼ੀਸਾ ਤਾਂ

ਠੀਕ ਕਰਲਾਂ

–ਗੱਲ ਤਾਂ ਚਿਹਰੇ ਦੀ ਹੈ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

شِیشا تاں
ٹھِیک  کرلاں
گّل تاں چہرے دی ہے

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ