ਲੱਗਦੇ ਪਿਆਰੇ

ਘਰਾਂ ‘ਚ ਬੱਚੇ

ਅੰਬਰ ‘ਚ ਤਾਰੇ

ਬਲਜੀਤਪਾਲ ਸਿੰਘ

لگدے پیارے
گھراں ‘چ بّچے
امبر ‘چ تارے

بلجِیتپال سِنگھ

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ