the boatman

talking with his hands

steering with his feet

John Brandi

ਮਲਾਹ

ਗੱਲਾਂ ਕਰੇ ਹੱਥਾਂ ਨਾਲ਼

ਨਾਵ ਚਲਾਵੇ ਪੈਰਾਂ ਨਾਲ਼

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

ملاح
گّلاں کرے ہّتھاں نال
ناو چلاوے پَیراں نال

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ