above the priest

thumping his drum, a monkey

keeps time on his chest

John Brandi

ਪੁਜਾਰੀ ਕੁੱਟੇ ਢੋਲ

ਛਾਤੀ ਪਿੱਟੇ ਬਾਂਦਰ

ਨਾਲ਼ ਮਿਲਾਵੇ ਤਾਲ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

پُجاری کُّٹے ڈھول
چھاتی پِّٹے باندر
نال مِلاوے تال

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ