On a bed of nails

the fakir lies down

to read the Financial Times

John Brandi

ਸੂਲ਼ਾਂ ਦੇ ਤਖਤ ‘ਤੇ

ਸਾਧ ਪਿਆ ਪੜ੍ਹੇ

ਫਾਈਨੈਸ਼ਲ ਟਾਈਮਜ਼

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

سوُلاں دے تخت ‘تے
سادھ پیا پڑھے
فائنینشل ٹائیمز

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ