ਮਾਂ ਕਰੇ ਸੁਖਾਸਨ

ਬੱਚਾ ਕਰੇ ਅਰਦਾਸ

ਬਾਬਾ ਜੀ ਤੁਸੀਂ ਸੌਂ ਜਾਓ’

ਸੁਰਿੰਦਰ ਸਾਥੀ

ਨੋਟ: ਸੁਖਾਸਨ = ਸਿਖ ਮਰਿਆਦਾ ਅਨੁਸਾਰ ‘ਗੁਰੂ ਗ੍ਰੰਥ ਸਾਹਿਬ’ ਨੂੰ ਰਾਤ ਲਈ ਸੰਤੋਖਣਾ।

ماں کرے سُکھاسن
بّچہ کرے ارداس
‘بابا جی تُسیں سوں جاؤ‘

سُرِندر ساتھی

نوٹ : سُکھاسن = سِّکھ مریادا انُسار  ‘گُرو گرنتھ ساحِب‘ نوں رات لئی سنتوکھنا

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ