a long talk

stopped

the train

Amutabharti, a Tamil poet.

ਲੰਮੀ ਗੱਲਬਾਤ

ਰੁਕ ਗਈ

ਰੇਲ ਗੱਡੀ

ਅਮੁਤਾਭਾਰਤੀ, ਤਾਮਿਲ ਕਵੀ।

ਅਨੁਵਾਦ: ਦਵਿੰਦਰ ਪੂਨੀਆ

لّمی گّلبات
رُک گئی
ریل گّڈی

امُتا بھارتی ۔تامِل کوی
پنجابی انُواد۔دوِندر پونیا

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ