ਪਰਭਾਤ-ਫੇਰੀ

ਢੋਲ ਛੈਣਿਆਂ ਦੀ ਆਵਾਜ਼ ਸੁਣ

ਡਰ ਕੇ ਉਠਿਆ ਬੱਚਾ

ਪਰਾਗ ਰਾਜ ਸਿੰਗਲਾ

پربھات پھیری
ڈھول چھَینیاں دی آواز سُن
ڈر کے اُٹھیا بّچہ

پراگ راج سِنگلا

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ