the price

drawn in mid air

by the deaf tailor

John Brandi

ਸਿਲਾਈ ਦਾ ਮੁੱਲ

ਹਵਾ ‘ਚ ਲਿਖਿਆ

ਗੂੰਗੇ ਦਰਜੀ ਨੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

سِلائی دا مُّل
ہوا ‘چ لَکھیا
گونگے درزی نے

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ