ਪੜ੍ਹ ਪੜ੍ਹ ਖਤ ਸਾੜੇ

ਸੱਜਣਾਂ ਦੇ ਲੱਲੇ ਭੱਬੇ

ਵਿਚੇ ਊੜੇ ਆੜੇ

ਦਰਬਾਰਾ ਸਿੰਘ

ਨੋਟ: ਲੱਲਾ ਭੱਬਾ = ਇਧਰ ਉਧਰ ਦੀਆਂ ਗੱਲਾਂ।

پڑھ پڑھ خت ساڑے
سّجنا دے لّلے بھّبے
وِّچے اوڑے آڑے

دربارا سِنگھ

نوٹ : لّلا بھّبا ۔۔ اِدھر اُدھر دِیاں گّلاں

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ