ਸਾਗਰ ਵੇਹੜੇ

ਸੂਰਜ ਢੁਕਿਆ

ਕੇਸਰ ਘੁਲ਼ਿਆ ਪਾਣੀ

ਮਹਿੰਦਰ ਕੌਰ

ساگر ویہڑے
سورج ڈھُکیا
کیسر گھُلیا پانی

مہِندر کور

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ